Punjabi — top 60 words
High-frequency vocabulary for English speakers. Reveal each card, then rate your recall — the schedule adapts (SM-2) and is stored on your device.
Sources: Attested sources — 60 rows · 1 source · no MT
Rows come from attested corpora or digitized primary texts — each traceable to a specific sentence or document. No machine-translated rows. See the bibliography.
Loading deck…
Full word list
| # | Punjabi | English |
|---|---|---|
| 1 | ਤੁਹਾਡਾ ਨਜ਼ਰਿਆ ਬਹੁਤ ਆਸ਼ਾਵਾਦੀ ਹੈ। | Your view is too optimistic. |
| 2 | ਟੌਮ ਨੁੰ ਕਹੋ ਮੈਂ ਹਾਲੇ ਵੀ ਮੀਟਿੰਗ ਵਿੱਚ ਹਾਂ । | Tell Tom I'm still in a meeting. |
| 3 | ਮੈਂ ਚਾਹੰਦਾ ਹਾਂ ਤੁਸੀਂ ਉਸ ਦਾ ਇਸਤੇਮਾਲ ਕਰੋ। | I want you to use it. |
| 4 | ਟੋਮ ਕੋਕਣੀ ਲਿਹਜ਼ੇ ਨਾਲ ਬੋਲਦਾ ਹੈ। | Tom speaks with a Cockney accent. |
| 5 | ਮਿਲਦੇ ਰਿਹਣਾ! | Keep in touch. |
| 6 | ਸਹੀ ਨਾਪ ਲਾਜ਼ਮੀ ਹੈ. | Precise measurements are necessary. |
| 7 | ਝਟਕੇ ਲੲੀ ਤਿਅਾਰ ਹੋ ਜਾੳੁ। | Get ready for a shock. |
| 8 | ੳੁਸ ਨੇ ਮੇਰਾ ਭਲਾ ਕੀਤਾ । | That did me good. |
| 9 | ਕੁਝ ਨਹੀਂ ਹੋਇਆ। | Nothing happened. |
| 10 | ਕੀ ਤੁਸੀਂ ਰੋਟੀ ਖਾ ਲੲੀ? | Have you eaten your food? |
| 11 | ਮੈਂ ਛੇਤੀ ਪਰਤਾਂਗੀ। | I will be back soon. |
| 12 | ਕੀ ਤੁਹਾਨੂੰ ਮੇਰੇ ਉੱਤੇ ਭਰੋਸਾ ਹੈ? | Do you trust me? |
| 13 | ਟੋਮ ਕੰਮ ਦਾ ਆਦੀ ਹੋ ਗਿਆ। | Tom got used to the work. |
| 14 | ਮੈਂ ਉਹਨੂੰ ਪਹਿਲਾਂ ਹੀ ਮੁਆਫ਼ ਕਰ ਚੁੱਕਾ/ਚੁੱਕੀ ਹਾਂ। | I have forgiven him already. |
| 15 | ਮੈਨੂੰ ਉਸ ਦੀ ਖ਼ੁਸ਼ਬੂ ਪਸੰਦ ਹੈ। | I like the way that smells. |
| 16 | ਕਿੰਨੇ ਵੱਜੇ ਹਨ? | What time? |
| 17 | ਟੌਮ ਨੇ ਮੈਨੁੰ ਸੋਚਣ ਦਾ ਮੌਕਾ ਨਹੀਂ ਦਿੱਤਾ । | Tom didn't give me time to think. |
| 18 | ਮੇਰਾ ਚੇਹਰਾ ਉਦਾਸ ਹੈ। | I wear a sad look. |
| 19 | ਇਹ ਕੰਮ ਲਮਕਾਇਆ ਨਹੀ ਜਾ ਸਕਦਾ। | This can't wait. |
| 20 | ਕੁਝ ਕੰਮ ਨਹੀਂ ਕਰ ਰਿਹਾ। | Nothing's working. |
| 21 | ਸਲਾਮ! | Hello! |
| 22 | ਓਹ ਫਿਰ ਵੀ ਓਥੇ ਸੀ। | It was still there. |
| 23 | ਕੀ ਤੈਨੂੰ ਪੈਸੇ ਚਾਹੀਦੇ ਹਨ? | Do you want money? |
| 24 | ਮੈਂ ਅਕਸਰ ਨਾਸ਼ਤੇ ਤੋ ਪਿਹਲਾਂ ਇਸ਼ਨਾਨ ਕਰਦਾ ਹਾਂ। | I usually take a shower before breakfast. |
| 25 | ਮੈਂ ਓਥੇ ਹਮੇਸ਼ਾਂ ਹੁੰਦਾ ਹਾਂ। | I'm there all the time. |
| 26 | ਜਰਮਨ ਜ਼ੁਬਾਨ ਵਿੱਚ ਸਾਰੇ ਨਾਵਾਂ ਨੂੰ ਵੱਡੇ ਅੱਖਰ ਨਾਲ ਸ਼ੁਰੂ ਕੀਤਾ ਜਾਂਦਾ ਹੈ। | All German nouns are written with the first letter capitalized. |
| 27 | ਮੈਨੂੰ ਸੌਣਾਂ ਹੈ। | I have to go to sleep. |
| 28 | ਟੋਮ ਨੂੰ ਵਿਆਹ ਕਰਵਾਣ ਦੀ ਕੋਈ ਕਾਹਲ ਨਹੀ ਸੀ। | Tom was in no hurry to get married. |
| 29 | ਜਦੋਂ ਟੋਮ ਨੇ "ਹਾਂ" ਤਾਂ ਮੇਰੀ ਦੀਆਂ ਅੱਖਾਂ ਤੋਂ ਖ਼ੁਸ਼ੀ ਦੇ ਹੰਜੂ ਕਿਰ ਪਏ। | Tears of joy streamed down Mary's face as Tom said, "I do." |
| 30 | ਇੱਕ ਟਰਕ ਵਾਲਾ ਤਾਂ ਸੜਕ ਤੇ ਠੰਡ ਨਾਲ ਮਰਦਾ ਮਰਦਾ ਬਚਇਆ। | A trucker nearly froze to death on the road. |
| 31 | ਜਦੋਂ ਵੀ ਕੁਝ ਹੋਵੇ ਤਾਂ ਮੈਂ ਜਾਨਣਾ ਚਾਹਾਂਗੀ। | I want to know as soon as anything happens. |
| 32 | ਪੰਛੀ ਅਸਮਾਨ ਵਿੱਚ ਹੈ । | The bird is in the sky. |
| 33 | ਅਾਹ ਖੌਰੂ ਕਾਹਦੇ ਲੲੀ ਅਾ? | What is all this rumpus about? |
| 34 | ਤੁਸੀਂ ੲਿਥੋਂ ਕਦੋਂ ਜਾ ਰਹੇ ਹੋ? | When do you leave here? |
| 35 | ਮੈਂ ਅਕਸਰ ਨਾਸ਼ਤੇ ਤੋ ਪਿਹਲਾਂ ਇਸ਼ਨਾਨ ਕਰਦੀ ਹਾਂ। | I usually take a shower before breakfast. |
| 36 | ਮੈਂ ਟੋਮ ਨੂੰ ਘੁੱਟ ਕੇ ਜਫ੍ਹੀ ਪਾਈ। | I gave Tom a huge hug. |
| 37 | ਉਹ, ਉਹਦੇ ਲਈ ਬੂਹਾ ਖੋਲ੍ਹਣ ਲਈ ਇਨਕਾਰ ਕਰ ਰਹੀ ਹੈ। | She refuses to unlock the entrance for him. |
| 38 | ਤੁਸੀਂ ਇਥੇ ਆਣਾ ਪਸੰਦ ਕਰਦੇ ਹੁੰਦੇ ਸੀ। | You used to love coming here. |
| 39 | ਟੌਮ ਨੇ ਮੈਰੀ ਨੂੰ ਬਚਾੲਿਅਾ । | Tom rescued Mary. |
| 40 | ਦੁੱਧ ਕੱਚ ਦੀਅਾਂ ਬੋਤਲਾਂ ਵਿਚ ਵੇਚਿਅਾ ਗਿਅਾ । | Milk was sold in glass bottles. |
| 41 | ਅਸੀਂ ਟੌਮ ਬਾਰੇ ਤਾਂ ਭੁੱਲ ਹੀ ਗੲੇ। | We forgot all about Tom. |
| 42 | ਸਾਨੂੰ ਤੁਹਾਡੀ ਚਿੰਤਾ ਲੱਗੀ ਹੋੲੀ ਹੈ। | We are worried about you. |
| 43 | ਮੈਨੂੰ ਉਨ੍ਹਾਂ ਤੋਂ ਕਦੇ ਕੋਈ ਜਵਾਬ ਨਹੀਂ ਮਿਲਿਆ। | I never got an answer from them. |
| 44 | ਟੌਮ ਇੱਕ ਛੋਟੀ ਕੰਪਨੀ ਲੲੀ ਕੰਮ ਕਰਦਾ ਹੈ । | Tom works for a small company. |
| 45 | ਜ਼ਿਰੀ ਨੇ ਮੇਅਰ ਤੋਂ ਬਹੁਤ ਸਵਾਲ ਪੁੱਛੇ। | Ziri gave the mayor many questions. |
| 46 | ਹੁਣ ਸਾਉਣ ਦਾ ਸਮਾਂ ਹੋ ਗਿਆ ਹੈ। | It's time to go to bed. |
| 47 | ਟੌਮ ਇਕੱਲਾ ਨਹੀਂ ਮਰਿਅਾ । | Tom didn't die alone. |
| 48 | ਤੁਸੀਂ ਤਿੰਨ ਵਾਰੀ ਬੁਝ ਸਕਦੇ ਹੋ। | You can have three guesses. |
| 49 | ਟੋਮ ਕੁਛ ਕਹਣ ਦੀ ਕੋਸ਼ਿਸ਼ ਕਰ ਰਿਹਾ ਹੈ। | Tom is trying to say something. |
| 50 | ਮੈਂ ਰਸੋਈ ਘਰ ਵਿਚ ਹਾਂ। | I'm in the kitchen. |
| 51 | ਤੁਹਾਡੇ ਕਿੰਨੇ ਚੀਨੀ ਦੋਸਤ ਹਨ? | How many Chinese friends do you have? |
| 52 | ਅੱਜ ੧੮ ਜੂਨ ਹੈ ਅਤੇ ਮਿਯੁਰਿਅਲ ਦਾ ਜਨਮ ਦਿਨ ਹੈ। | Today is June 18th and it is Muiriel's birthday! |
| 53 | ਤੂੰ ਸੋਚਦਾ ਕੀ ਪਿਆ ਸੀ। | What were you thinking? |
| 54 | ਕੀ ਤੁਹਾਨੂੰ ਪਤਾ ਹੈ ਕਿ ਫ਼ਿਲਿਪੀਨਸ ਦੀ ਮੁਦਰਾ ਕੀ ਹੈ? | Do you know what the Philippine currency is called? |
| 55 | ਜੇ ਮੈਂ ਜਾਣਾ ਹੋੲਿਅਾ ਤਾਂ ਤੁਹਾਨੂੰ ਦਸ ਦੇਵਾਂਗਾ । | If I want to go, I'll let you know. |
| 56 | ਤੁਹਾਡੀ ਗੈਰਹਾਜ਼ਰੀ ਵਿਚ ਬਹੁਤ ਕੁਝ ਵਾਪਰ ਚੁਕਿਅਾ ਹੈ । | A lot's happened while you've been away. |
| 57 | ਜੋ ਮੈਂ ਤੁਹਾਨੂੰ ਦੱਸਣ ਲਗੀ ਹਾਂ ਓਹ ਧਿਅਾਨ ਨਾਲ ਸੁਣੋ। | Listen carefully to what I am going to tell you. |
| 58 | ਲਿਖਣ ਦੀ ਛੱਡੋ, ੳੁਸ ਨੂੰ ਤਾਂ ਪੜਨਾ ਵੀ ਨਹੀਂ ਅਾੳੁਂਦਾ । | He can't even read, let alone write. |
| 59 | ਟੋਮ ਤੈਨੂੰ ਮਰੀ ਬਾਰੇ ਦਸਣਾ ਚਾਹਂਦਾ ਹੈ। | Tom wants to tell you about Mary. |
| 60 | ਵਧਾਈ ਹੋ! | Congratulations! |