#separator:tab #html:false #columns:Front Back ਤੁਹਾਡਾ ਨਜ਼ਰਿਆ ਬਹੁਤ ਆਸ਼ਾਵਾਦੀ ਹੈ। Your view is too optimistic. ਟੌਮ ਨੁੰ ਕਹੋ ਮੈਂ ਹਾਲੇ ਵੀ ਮੀਟਿੰਗ ਵਿੱਚ ਹਾਂ । Tell Tom I'm still in a meeting. ਮੈਂ ਚਾਹੰਦਾ ਹਾਂ ਤੁਸੀਂ ਉਸ ਦਾ ਇਸਤੇਮਾਲ ਕਰੋ। I want you to use it. ਟੋਮ ਕੋਕਣੀ ਲਿਹਜ਼ੇ ਨਾਲ ਬੋਲਦਾ ਹੈ। Tom speaks with a Cockney accent. ਮਿਲਦੇ ਰਿਹਣਾ! Keep in touch. ਸਹੀ ਨਾਪ ਲਾਜ਼ਮੀ ਹੈ. Precise measurements are necessary. ਝਟਕੇ ਲੲੀ ਤਿਅਾਰ ਹੋ ਜਾੳੁ। Get ready for a shock. ੳੁਸ ਨੇ ਮੇਰਾ ਭਲਾ ਕੀਤਾ । That did me good. ਕੁਝ ਨਹੀਂ ਹੋਇਆ। Nothing happened. ਕੀ ਤੁਸੀਂ ਰੋਟੀ ਖਾ ਲੲੀ? Have you eaten your food? ਮੈਂ ਛੇਤੀ ਪਰਤਾਂਗੀ। I will be back soon. ਕੀ ਤੁਹਾਨੂੰ ਮੇਰੇ ਉੱਤੇ ਭਰੋਸਾ ਹੈ? Do you trust me? ਟੋਮ ਕੰਮ ਦਾ ਆਦੀ ਹੋ ਗਿਆ। Tom got used to the work. ਮੈਂ ਉਹਨੂੰ ਪਹਿਲਾਂ ਹੀ ਮੁਆਫ਼ ਕਰ ਚੁੱਕਾ/ਚੁੱਕੀ ਹਾਂ। I have forgiven him already. ਮੈਨੂੰ ਉਸ ਦੀ ਖ਼ੁਸ਼ਬੂ ਪਸੰਦ ਹੈ। I like the way that smells. ਕਿੰਨੇ ਵੱਜੇ ਹਨ? What time? ਟੌਮ ਨੇ ਮੈਨੁੰ ਸੋਚਣ ਦਾ ਮੌਕਾ ਨਹੀਂ ਦਿੱਤਾ । Tom didn't give me time to think. ਮੇਰਾ ਚੇਹਰਾ ਉਦਾਸ ਹੈ। I wear a sad look. ਇਹ ਕੰਮ ਲਮਕਾਇਆ ਨਹੀ ਜਾ ਸਕਦਾ। This can't wait. ਕੁਝ ਕੰਮ ਨਹੀਂ ਕਰ ਰਿਹਾ। Nothing's working. ਸਲਾਮ! Hello! ਓਹ ਫਿਰ ਵੀ ਓਥੇ ਸੀ। It was still there. ਕੀ ਤੈਨੂੰ ਪੈਸੇ ਚਾਹੀਦੇ ਹਨ? Do you want money? ਮੈਂ ਅਕਸਰ ਨਾਸ਼ਤੇ ਤੋ ਪਿਹਲਾਂ ਇਸ਼ਨਾਨ ਕਰਦਾ ਹਾਂ। I usually take a shower before breakfast. ਮੈਂ ਓਥੇ ਹਮੇਸ਼ਾਂ ਹੁੰਦਾ ਹਾਂ। I'm there all the time. ਜਰਮਨ ਜ਼ੁਬਾਨ ਵਿੱਚ ਸਾਰੇ ਨਾਵਾਂ ਨੂੰ ਵੱਡੇ ਅੱਖਰ ਨਾਲ ਸ਼ੁਰੂ ਕੀਤਾ ਜਾਂਦਾ ਹੈ। All German nouns are written with the first letter capitalized. ਮੈਨੂੰ ਸੌਣਾਂ ਹੈ। I have to go to sleep. ਟੋਮ ਨੂੰ ਵਿਆਹ ਕਰਵਾਣ ਦੀ ਕੋਈ ਕਾਹਲ ਨਹੀ ਸੀ। Tom was in no hurry to get married. ਜਦੋਂ ਟੋਮ ਨੇ "ਹਾਂ" ਤਾਂ ਮੇਰੀ ਦੀਆਂ ਅੱਖਾਂ ਤੋਂ ਖ਼ੁਸ਼ੀ ਦੇ ਹੰਜੂ ਕਿਰ ਪਏ। Tears of joy streamed down Mary's face as Tom said, "I do." ਇੱਕ ਟਰਕ ਵਾਲਾ ਤਾਂ ਸੜਕ ਤੇ ਠੰਡ ਨਾਲ ਮਰਦਾ ਮਰਦਾ ਬਚਇਆ। A trucker nearly froze to death on the road. ਜਦੋਂ ਵੀ ਕੁਝ ਹੋਵੇ ਤਾਂ ਮੈਂ ਜਾਨਣਾ ਚਾਹਾਂਗੀ। I want to know as soon as anything happens. ਪੰਛੀ ਅਸਮਾਨ ਵਿੱਚ ਹੈ । The bird is in the sky. ਅਾਹ ਖੌਰੂ ਕਾਹਦੇ ਲੲੀ ਅਾ? What is all this rumpus about? ਤੁਸੀਂ ੲਿਥੋਂ ਕਦੋਂ ਜਾ ਰਹੇ ਹੋ? When do you leave here? ਮੈਂ ਅਕਸਰ ਨਾਸ਼ਤੇ ਤੋ ਪਿਹਲਾਂ ਇਸ਼ਨਾਨ ਕਰਦੀ ਹਾਂ। I usually take a shower before breakfast. ਮੈਂ ਟੋਮ ਨੂੰ ਘੁੱਟ ਕੇ ਜਫ੍ਹੀ ਪਾਈ। I gave Tom a huge hug. ਉਹ, ਉਹਦੇ ਲਈ ਬੂਹਾ ਖੋਲ੍ਹਣ ਲਈ ਇਨਕਾਰ ਕਰ ਰਹੀ ਹੈ। She refuses to unlock the entrance for him. ਤੁਸੀਂ ਇਥੇ ਆਣਾ ਪਸੰਦ ਕਰਦੇ ਹੁੰਦੇ ਸੀ। You used to love coming here. ਟੌਮ ਨੇ ਮੈਰੀ ਨੂੰ ਬਚਾੲਿਅਾ । Tom rescued Mary. ਦੁੱਧ ਕੱਚ ਦੀਅਾਂ ਬੋਤਲਾਂ ਵਿਚ ਵੇਚਿਅਾ ਗਿਅਾ । Milk was sold in glass bottles. ਅਸੀਂ ਟੌਮ ਬਾਰੇ ਤਾਂ ਭੁੱਲ ਹੀ ਗੲੇ। We forgot all about Tom. ਸਾਨੂੰ ਤੁਹਾਡੀ ਚਿੰਤਾ ਲੱਗੀ ਹੋੲੀ ਹੈ। We are worried about you. ਮੈਨੂੰ ਉਨ੍ਹਾਂ ਤੋਂ ਕਦੇ ਕੋਈ ਜਵਾਬ ਨਹੀਂ ਮਿਲਿਆ। I never got an answer from them. ਟੌਮ ਇੱਕ ਛੋਟੀ ਕੰਪਨੀ ਲੲੀ ਕੰਮ ਕਰਦਾ ਹੈ । Tom works for a small company. ਜ਼ਿਰੀ ਨੇ ਮੇਅਰ ਤੋਂ ਬਹੁਤ ਸਵਾਲ ਪੁੱਛੇ। Ziri gave the mayor many questions. ਹੁਣ ਸਾਉਣ ਦਾ ਸਮਾਂ ਹੋ ਗਿਆ ਹੈ। It's time to go to bed. ਟੌਮ ਇਕੱਲਾ ਨਹੀਂ ਮਰਿਅਾ । Tom didn't die alone. ਤੁਸੀਂ ਤਿੰਨ ਵਾਰੀ ਬੁਝ ਸਕਦੇ ਹੋ। You can have three guesses. ਟੋਮ ਕੁਛ ਕਹਣ ਦੀ ਕੋਸ਼ਿਸ਼ ਕਰ ਰਿਹਾ ਹੈ। Tom is trying to say something. ਮੈਂ ਰਸੋਈ ਘਰ ਵਿਚ ਹਾਂ। I'm in the kitchen. ਤੁਹਾਡੇ ਕਿੰਨੇ ਚੀਨੀ ਦੋਸਤ ਹਨ? How many Chinese friends do you have? ਅੱਜ ੧੮ ਜੂਨ ਹੈ ਅਤੇ ਮਿਯੁਰਿਅਲ ਦਾ ਜਨਮ ਦਿਨ ਹੈ। Today is June 18th and it is Muiriel's birthday! ਤੂੰ ਸੋਚਦਾ ਕੀ ਪਿਆ ਸੀ। What were you thinking? ਕੀ ਤੁਹਾਨੂੰ ਪਤਾ ਹੈ ਕਿ ਫ਼ਿਲਿਪੀਨਸ ਦੀ ਮੁਦਰਾ ਕੀ ਹੈ? Do you know what the Philippine currency is called? ਜੇ ਮੈਂ ਜਾਣਾ ਹੋੲਿਅਾ ਤਾਂ ਤੁਹਾਨੂੰ ਦਸ ਦੇਵਾਂਗਾ । If I want to go, I'll let you know. ਤੁਹਾਡੀ ਗੈਰਹਾਜ਼ਰੀ ਵਿਚ ਬਹੁਤ ਕੁਝ ਵਾਪਰ ਚੁਕਿਅਾ ਹੈ । A lot's happened while you've been away. ਜੋ ਮੈਂ ਤੁਹਾਨੂੰ ਦੱਸਣ ਲਗੀ ਹਾਂ ਓਹ ਧਿਅਾਨ ਨਾਲ ਸੁਣੋ। Listen carefully to what I am going to tell you. ਲਿਖਣ ਦੀ ਛੱਡੋ, ੳੁਸ ਨੂੰ ਤਾਂ ਪੜਨਾ ਵੀ ਨਹੀਂ ਅਾੳੁਂਦਾ । He can't even read, let alone write. ਟੋਮ ਤੈਨੂੰ ਮਰੀ ਬਾਰੇ ਦਸਣਾ ਚਾਹਂਦਾ ਹੈ। Tom wants to tell you about Mary. ਵਧਾਈ ਹੋ! Congratulations!