# Punjabi → English vocabulary

60 entries from the LinguaCommons Punjabi guide for English speakers.

| Punjabi | English |
| --- | --- |
| ਤੁਹਾਡਾ ਨਜ਼ਰਿਆ ਬਹੁਤ ਆਸ਼ਾਵਾਦੀ ਹੈ। | Your view is too optimistic. |
| ਟੌਮ ਨੁੰ ਕਹੋ ਮੈਂ ਹਾਲੇ ਵੀ ਮੀਟਿੰਗ ਵਿੱਚ ਹਾਂ । | Tell Tom I'm still in a meeting. |
| ਮੈਂ ਚਾਹੰਦਾ ਹਾਂ ਤੁਸੀਂ ਉਸ ਦਾ ਇਸਤੇਮਾਲ ਕਰੋ। | I want you to use it. |
| ਟੋਮ ਕੋਕਣੀ ਲਿਹਜ਼ੇ ਨਾਲ ਬੋਲਦਾ ਹੈ। | Tom speaks with a Cockney accent. |
| ਮਿਲਦੇ ਰਿਹਣਾ! | Keep in touch. |
| ਸਹੀ ਨਾਪ ਲਾਜ਼ਮੀ ਹੈ. | Precise measurements are necessary. |
| ਝਟਕੇ ਲੲੀ ਤਿਅਾਰ ਹੋ ਜਾੳੁ। | Get ready for a shock. |
| ੳੁਸ ਨੇ ਮੇਰਾ ਭਲਾ ਕੀਤਾ । | That did me good. |
| ਕੁਝ ਨਹੀਂ ਹੋਇਆ। | Nothing happened. |
| ਕੀ ਤੁਸੀਂ ਰੋਟੀ ਖਾ ਲੲੀ? | Have you eaten your food? |
| ਮੈਂ ਛੇਤੀ ਪਰਤਾਂਗੀ। | I will be back soon. |
| ਕੀ ਤੁਹਾਨੂੰ ਮੇਰੇ ਉੱਤੇ ਭਰੋਸਾ ਹੈ? | Do you trust me? |
| ਟੋਮ ਕੰਮ ਦਾ ਆਦੀ ਹੋ ਗਿਆ। | Tom got used to the work. |
| ਮੈਂ ਉਹਨੂੰ ਪਹਿਲਾਂ ਹੀ ਮੁਆਫ਼ ਕਰ ਚੁੱਕਾ/ਚੁੱਕੀ ਹਾਂ। | I have forgiven him already. |
| ਮੈਨੂੰ ਉਸ ਦੀ ਖ਼ੁਸ਼ਬੂ ਪਸੰਦ ਹੈ। | I like the way that smells. |
| ਕਿੰਨੇ ਵੱਜੇ ਹਨ? | What time? |
| ਟੌਮ ਨੇ ਮੈਨੁੰ ਸੋਚਣ ਦਾ ਮੌਕਾ ਨਹੀਂ ਦਿੱਤਾ । | Tom didn't give me time to think. |
| ਮੇਰਾ ਚੇਹਰਾ ਉਦਾਸ ਹੈ। | I wear a sad look. |
| ਇਹ ਕੰਮ ਲਮਕਾਇਆ ਨਹੀ ਜਾ ਸਕਦਾ। | This can't wait. |
| ਕੁਝ ਕੰਮ ਨਹੀਂ ਕਰ ਰਿਹਾ। | Nothing's working. |
| ਸਲਾਮ! | Hello! |
| ਓਹ ਫਿਰ ਵੀ ਓਥੇ ਸੀ। | It was still there. |
| ਕੀ ਤੈਨੂੰ ਪੈਸੇ ਚਾਹੀਦੇ ਹਨ? | Do you want money? |
| ਮੈਂ ਅਕਸਰ ਨਾਸ਼ਤੇ ਤੋ ਪਿਹਲਾਂ ਇਸ਼ਨਾਨ ਕਰਦਾ ਹਾਂ। | I usually take a shower before breakfast. |
| ਮੈਂ ਓਥੇ ਹਮੇਸ਼ਾਂ ਹੁੰਦਾ ਹਾਂ। | I'm there all the time. |
| ਜਰਮਨ ਜ਼ੁਬਾਨ ਵਿੱਚ ਸਾਰੇ ਨਾਵਾਂ ਨੂੰ ਵੱਡੇ ਅੱਖਰ ਨਾਲ ਸ਼ੁਰੂ ਕੀਤਾ ਜਾਂਦਾ ਹੈ। | All German nouns are written with the first letter capitalized. |
| ਮੈਨੂੰ ਸੌਣਾਂ ਹੈ। | I have to go to sleep. |
| ਟੋਮ ਨੂੰ ਵਿਆਹ ਕਰਵਾਣ ਦੀ ਕੋਈ ਕਾਹਲ ਨਹੀ ਸੀ। | Tom was in no hurry to get married. |
| ਜਦੋਂ ਟੋਮ ਨੇ "ਹਾਂ" ਤਾਂ ਮੇਰੀ ਦੀਆਂ ਅੱਖਾਂ ਤੋਂ ਖ਼ੁਸ਼ੀ ਦੇ ਹੰਜੂ ਕਿਰ ਪਏ। | Tears of joy streamed down Mary's face as Tom said, "I do." |
| ਇੱਕ ਟਰਕ ਵਾਲਾ ਤਾਂ ਸੜਕ ਤੇ ਠੰਡ ਨਾਲ ਮਰਦਾ ਮਰਦਾ ਬਚਇਆ। | A trucker nearly froze to death on the road. |
| ਜਦੋਂ ਵੀ ਕੁਝ ਹੋਵੇ ਤਾਂ ਮੈਂ ਜਾਨਣਾ ਚਾਹਾਂਗੀ। | I want to know as soon as anything happens. |
| ਪੰਛੀ ਅਸਮਾਨ ਵਿੱਚ ਹੈ । | The bird is in the sky. |
| ਅਾਹ ਖੌਰੂ ਕਾਹਦੇ ਲੲੀ ਅਾ? | What is all this rumpus about? |
| ਤੁਸੀਂ ੲਿਥੋਂ ਕਦੋਂ ਜਾ ਰਹੇ ਹੋ? | When do you leave here? |
| ਮੈਂ ਅਕਸਰ ਨਾਸ਼ਤੇ ਤੋ ਪਿਹਲਾਂ ਇਸ਼ਨਾਨ ਕਰਦੀ ਹਾਂ। | I usually take a shower before breakfast. |
| ਮੈਂ ਟੋਮ ਨੂੰ ਘੁੱਟ ਕੇ ਜਫ੍ਹੀ ਪਾਈ। | I gave Tom a huge hug. |
| ਉਹ, ਉਹਦੇ ਲਈ ਬੂਹਾ ਖੋਲ੍ਹਣ ਲਈ ਇਨਕਾਰ ਕਰ ਰਹੀ ਹੈ। | She refuses to unlock the entrance for him. |
| ਤੁਸੀਂ ਇਥੇ ਆਣਾ ਪਸੰਦ ਕਰਦੇ ਹੁੰਦੇ ਸੀ। | You used to love coming here. |
| ਟੌਮ ਨੇ ਮੈਰੀ ਨੂੰ ਬਚਾੲਿਅਾ । | Tom rescued Mary. |
| ਦੁੱਧ ਕੱਚ ਦੀਅਾਂ ਬੋਤਲਾਂ ਵਿਚ ਵੇਚਿਅਾ ਗਿਅਾ । | Milk was sold in glass bottles. |
| ਅਸੀਂ ਟੌਮ ਬਾਰੇ ਤਾਂ ਭੁੱਲ ਹੀ ਗੲੇ। | We forgot all about Tom. |
| ਸਾਨੂੰ ਤੁਹਾਡੀ ਚਿੰਤਾ ਲੱਗੀ ਹੋੲੀ ਹੈ। | We are worried about you. |
| ਮੈਨੂੰ ਉਨ੍ਹਾਂ ਤੋਂ ਕਦੇ ਕੋਈ ਜਵਾਬ ਨਹੀਂ ਮਿਲਿਆ। | I never got an answer from them. |
| ਟੌਮ ਇੱਕ ਛੋਟੀ ਕੰਪਨੀ ਲੲੀ ਕੰਮ ਕਰਦਾ ਹੈ । | Tom works for a small company. |
| ਜ਼ਿਰੀ ਨੇ ਮੇਅਰ ਤੋਂ ਬਹੁਤ ਸਵਾਲ ਪੁੱਛੇ। | Ziri gave the mayor many questions. |
| ਹੁਣ ਸਾਉਣ ਦਾ ਸਮਾਂ ਹੋ ਗਿਆ ਹੈ। | It's time to go to bed. |
| ਟੌਮ ਇਕੱਲਾ ਨਹੀਂ ਮਰਿਅਾ । | Tom didn't die alone. |
| ਤੁਸੀਂ ਤਿੰਨ ਵਾਰੀ ਬੁਝ ਸਕਦੇ ਹੋ। | You can have three guesses. |
| ਟੋਮ ਕੁਛ ਕਹਣ ਦੀ ਕੋਸ਼ਿਸ਼ ਕਰ ਰਿਹਾ ਹੈ। | Tom is trying to say something. |
| ਮੈਂ ਰਸੋਈ ਘਰ ਵਿਚ ਹਾਂ। | I'm in the kitchen. |
| ਤੁਹਾਡੇ ਕਿੰਨੇ ਚੀਨੀ ਦੋਸਤ ਹਨ? | How many Chinese friends do you have? |
| ਅੱਜ ੧੮ ਜੂਨ ਹੈ ਅਤੇ ਮਿਯੁਰਿਅਲ ਦਾ ਜਨਮ ਦਿਨ ਹੈ। | Today is June 18th and it is Muiriel's birthday! |
| ਤੂੰ ਸੋਚਦਾ ਕੀ ਪਿਆ ਸੀ। | What were you thinking? |
| ਕੀ ਤੁਹਾਨੂੰ ਪਤਾ ਹੈ ਕਿ ਫ਼ਿਲਿਪੀਨਸ ਦੀ ਮੁਦਰਾ ਕੀ ਹੈ? | Do you know what the Philippine currency is called? |
| ਜੇ ਮੈਂ ਜਾਣਾ ਹੋੲਿਅਾ ਤਾਂ ਤੁਹਾਨੂੰ ਦਸ ਦੇਵਾਂਗਾ । | If I want to go, I'll let you know. |
| ਤੁਹਾਡੀ ਗੈਰਹਾਜ਼ਰੀ ਵਿਚ ਬਹੁਤ ਕੁਝ ਵਾਪਰ ਚੁਕਿਅਾ ਹੈ । | A lot's happened while you've been away. |
| ਜੋ ਮੈਂ ਤੁਹਾਨੂੰ ਦੱਸਣ ਲਗੀ ਹਾਂ ਓਹ ਧਿਅਾਨ ਨਾਲ ਸੁਣੋ। | Listen carefully to what I am going to tell you. |
| ਲਿਖਣ ਦੀ ਛੱਡੋ, ੳੁਸ ਨੂੰ ਤਾਂ ਪੜਨਾ ਵੀ ਨਹੀਂ ਅਾੳੁਂਦਾ । | He can't even read, let alone write. |
| ਟੋਮ ਤੈਨੂੰ ਮਰੀ ਬਾਰੇ ਦਸਣਾ ਚਾਹਂਦਾ ਹੈ। | Tom wants to tell you about Mary. |
| ਵਧਾਈ ਹੋ! | Congratulations! |

## Sources

Attested rows collected by Beautiful-R-Snake (Omniglot structured pages, PanLex lexemes, Tatoeba sentence pairs; per-row source URLs retained in the collector dossier). No machine translation.

- Tatoeba contributors. Tatoeba: Collection of Sentences and Translations (CC BY 2.0 FR): <https://tatoeba.org/> (Attested human-contributed sentence pairs; each row traceable to its numbered Tatoeba sentence.)
